ਹਰ ਸ਼ਾਹ ਨਾਲ ਨਾਮ ਤਿਆਵੋ ਤਿਆਵੋ ਗੁਰੂ ਰਵਿਦਾਸ ਦਾRead More Read Less
ਸਤਿਗੁਰੂ ਮੇਰਾ ਰਾਹ ਦੱਸਦਾ ਏ ਸੱਚ ਅਤੇ ਵਿਸ਼ਵਾਸ ਦਾ
ਹਰ ਹਰ ਸੋਹੰਗ ਨਾਮ ਧਿਆਲੋ
ਜਨਮਾਂ ਦੇ ਸਭ ਦੁੱਖ ਮਿਟਾਲੋ
ਸਤਿਗੁਰੂ ਮੇਰਾ ਨੂਰ ਇਲਾਹੀ ਮੁੱਖੜਾ ਚੰਨ ਦਾ ਜਾਪੁ ਦਾ
ਹਰ ਸ਼ਾਹ ਨਾਲ ਨਾਮ ਤਿਆਵੋ ਤਿਆਵੋ ਗੁਰੂ ਰਵਿਦਾਸ ਦਾ
ਭੁੱਲਾਂ ਦਾ ਉਹ ਕਰੈ ਕਿਨਾਰਾ
ਸਤਿਗੁਰੂ ਮੇਰਾ ਬਖਸ਼ਣ ਹਾਰਾ
ਸਭਨਾ ਨੂੰ ਉਹ ਗਲ ਨਾਲ ਲੌਂਦਾ ਫਰਕ ਮਿਟਾਕੇ ਜਾਤ ਦਾ
ਹਰ ਸ਼ਾਹ ਨਾਲ ਨਾਮ ਤਿਆਵੋ ਤਿਆਵੋ ਗੁਰੂ ਰਵਿਦਾਸ ਦਾ
ਭੱਭ ਸਾਗਰ ਚੋਂ ਪਾਰ ਤੂੰ ਤਰਲੇ
ਮੰਨ ਗੁਰਾਂ ਦੇ ਚਰਨੀ ਕਰਲੇ
ਪਾਲੀ ਫਾਜ਼ਿਲਪੁਰੀਆ ਵੀ ਹਏ ਸੱਬ ਨੂੰ ਇਹੋ ਆਖਦਾ
ਹਰ ਸ਼ਾਹ ਨਾਲ ਨਾਮ ਤਿਆਵੋ ਤਿਆਵੋ ਗੁਰੂ ਰਵਿਦਾਸ ਦਾ